Nice day

ਬਿਜਲੀ ਦੀ 600 ਯੂਨਿਟ ਮਾਫ਼ ਹੋਣ ਦੇ ਬਾਵਜ਼ੂਦ ਵੀ ਬਿਜਲੀ ਚੋਰੀ ਹੋ ਰਹੀ ਹੈ।

ਪੰਜਾਬ ਦੇ ਵਿੱਚ ਬਿਜਲੀ ਚੋਰੀ ਕਰਨ ਦਾ ਤਰੀਕਾ ਬਹੁਤ ਆਸਾਨ ਹੈ। ਪੰਜਾਬ ਦੇ ਵਿੱਚ ਬਿਜਲੀ ਦੀ 600 ਯੂਨਿਟਾਂ ਮਾਫ਼ ਹੋਣ ਦੇ ਬਾਅਦ ਵੀ ਬਿਜਲੀ ਚੋਰੀ ਹੋ ਰਹੀ ਹੈ, ਇਹ ਚੋਰੀ ਲੋਕ ਆਪ ਕਰ ਰਹੇ ਨੇ ਜਾਂ ਇਸ ਬਿਜਲੀ ਨੂੰ ਬਿਜਲੀ ਮੁਲਾਜ਼ਮ ਆਪ ਹੀ ਕਰਵਾ ਰਹੇ ਹਨ। ਬਿਜਲੀ ਦਫ਼ਤਰ ਦੇ ਦਰਵਾਜ਼ੇ ਉੱਪਰ ਬੋਰਡ ਲੱਗਿਆ ਹੋਇਆ ਹੈ ਜੈ ਕੋਈ ਬਿਜਲੀ ਚੋਰੀ ਦੀ ਸ਼ਿਕਾਇਤ ਦੇਵੇਂਗਾ ਤਾਂ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ, ਤੇ ਪੂਰੀ ਕਾਰਵਾਈ ਕੀਤੀ ਜਾਵੇਗੀ। ਬਿਜਲੀ ਚੋਰੀ ਦੀ ਕਾਰਵਾਈ ਕਿ ਸੱਚ ਵਿੱਚ ਕੀਤੀ ਜਾਂਦੀ ਹੈ  ਜਦੋਂ ਕੋਈ ਵਿਅਕਤੀ ਬਿਜਲੀ ਚੋਰੀ ਦੀ ਸੋਚਣਾ ਦੇਂਦਾ ਹੈ ਤਾਂ ਇਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਲਈ ਬਹੁਤ ਖੁਸ਼ਖਬਰੀ ਹੋਂਦੀ ਹੈ ਕਿ ਮੁਰਗਾ ਸਾਡੇ ਕੋਲ ਹੁਣ ਫਸਣ ਵਾਲਾ ਹੈ ਹੁਣ ਪੈਸੇ ਬਣਨਗੇ, ਇਹ ਮੁਲਾਜ਼ਮ ਦਿੱਤੀ ਹੋਈ ਸ਼ਿਕਾਇਤ ਵਾਲੀ ਥਾਂ ਜਾਂਦੇ ਨੇ ਤੇ ਆਪਣੇ ਵਲੋਂ ਕਰਵਾਈ ਕਰਦੇ ਨੇ ਜੈ ਬਿਜਲੀ ਚੋਰ ਫੜਿਆ ਜਾਂਦਾ ਹੈ ਤਾਂ ਇਹ ਉਸਤੋ ਬਹੁਤ ਮੋਟੀ ਰਕਮ ਵਸੂਲ ਕਰਦੇ ਨੇ ਉਸਨੂੰ ਡਰਾਉਂਦੇ ਨੇ ਤੇਰੇ ਹੁਣ ਲੱਖਾ ਰੁਪਏ ਦਾ ਜੁਰਮਾਨਾ ਪਵੇਗਾ ਤੇਰਾ ਮਟਰ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਨਹੀਂ ਤਾਂ ਤੂੰ ਜੁਰਮਾਨਾ ਭਰ, ਜੈ ਬਿਜਲੀ ਚੋਰੀ ਕਰਨ ਵਾਲਾ ਡਰ ਗਿਆ ਤਾਂ ਓਹੋ ਮੋਟੀ ਰਕਮ ਦੇ ਦੇਂਦਾ ਹੈ ਤੇ ਬੋਲਦਾ ਹੈ ਤੁਸੀਂ ਜੁਰਮਾਨਾ ਨਾ ਪਾਓ ਅਸੀਂ ਅਗੋ ਤੋਂ ਚੋਰੀ ਨਹੀਂ ਕਰਾਂਗੇ, ਬਿਜਲੀ ਮੁਲਾਜ਼ਮਾਂ ਨੂੰ ਵੀ ਪਤਾ ਹੈ ਜੈ ਅਸੀਂ ਜੁਰਮਾਨਾ ਪਾ ਤਾ ਤੇ ਸਾਰਾ ਪੈਸਾ...

ਆਨਲਾਈਨ ਦੋਸਤੀ ਤੇ ਆਨਲਾਈਨ ਡੇਟਿੰਗ ਕਰਨ ਤੋਂ ਪਹਿਲਾਂ ਇਹ ਬਲੋਗਸ ਜਰੂਰ ਪੜ ਲਵੋ ਜੀ ? Made online friendship makes freindip in conscious

ਆਨਲਾਈਨ ਦੋਸਤੀ ਤੇ ਆਨਲਾਈਨ ਡੇਟਿੰਗ ਕਰਨ ਤੋਂ ਪਹਿਲਾਂ ਇਹ ਬਲੋਗਸ ਜਰੂਰ ਪੜ ਲਵੋ ਜੀ



Made online friendship makes freindip in conscious

ਸਤਿ ਸ੍ਰੀ ਅਕਾਲ ਮੇਰੇ ਵੀਰੋ ਤੁਸੀ ਇੰਡੀਆ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋ ਪਰ ਇਹ ਜਾਣਕਾਰੀ ਤੁਹਾਡੇ ਲੇਈ ਬਹੁਤ ਜਰੂਰੀ ਹੈ ਜੀ ਕਿ ਤੁਹਾਨੂੰ ਪਤਾ ਹੈ ਤੁਸੀ ਜੋ ਵੀ ਆਨਲਾਈਨ ਦੋਸਤੀ ਕਰਦੇ ਹੋ ਕੀ ਓ ਸ਼ਚ ਵਿਚ ਹੁੰਦੀ

ਮੇਰੀ ਆਪ ਬਿਤੀ ਸੁਣੋਜੀ ਮੇਰੇ ਕੋਲ ਇਕ ਦਿਨ ਇਕ ਮੇਮ ਦਾ ਫੋਨ ਆਇਆ ਉਸਨੇ ਬੋਲੀਇਆ ਸਰ ਕਿ ਤੁਸੀ ਦੋਸਤੀ ਕਰਨਾ ਚਾਹੋਗੇ ਤੁਹਾਡੇ ਹੀ ਸ਼ੇਹਿਰ ਵਿੱਚ ਤੁਹਾਡੀ ਦੋਸਤੀ ਹੋ ਜਾਵੇਗੀ ਬੋਲੋ ਤੁਸੀ ਕਰਨਾ ਚਾਹੋਗੇ ਮੇ ਬੋਲਿਆ ਮੈਡਮ ਜੀ ਕਰਵਾ ਦਿਉ ਫੇਰ ਉਸਨੇ ਬੋਲੀਏ ਤੁਹਾਨੂੰ 2500/ ਰੁਪਏ ਦੀ ਫੀਸ ਸਾਡੀ ਕੰਪਨੀ ਵਿਚ ਜਮਾਂ ਕਰਵਾਉਣੀ ਹੋਵੇਗੀ ਜੈ ਤੁਸੀ ਕਰਵਾ ਸਕਦੇ ਹੋ ਤਾਂ ਦੱਸੋ ਮੈਂ ਫੇਰ ਮੈਡਮ ਨੂੰ ਪੁੱਛਿਆ ਕੰਮ ਪਕਕਾ ਹੋਵੇਗਾ ਮੈਡਮ ਬੋਲੀ 100/ ਪ੍ਰੇਸੇਟ ਪਕਾ ਹੋਵੇਗਾ 

ਫੇਰ ਕੀ ਸੀ ਮੈਂ ਉਨ੍ਹਾਂ ਦੇ ਦਿੱਤੇ ਹੂਏ ਬੈਂਕ ਵਿੱਚ ਪੈਸੇ ਜਮਾਂ ਕਰਵਾ ਦਿੱਤਾ ਫੇਰ ਮੈਂ ਉਨ੍ਹਾਂਨੂੰ ਬੋਲਿਆ ਮੈਡਮ ਜੀ ਪੈਸੇ ਜਮਾਂ ਹੋ ਗਏ ਤੁਹਾਡੇ ਬੈਂਕ ਵਿੱਚ ਚੈੱਕ ਕਰ ਲਵੋ ਓ ਬੋਲੀ ਠੀਕ ਹੈ ਜੀ ਤੁਹਾਡੇ ਪੈਸੇ ਜਮਾਂ ਹੋ ਗਏ ਨੇ 10 ਮਿੰਟ ਰੁਕੋ ਮੈਂ ਕੋਲ ਕਰਦੀ ਹਾ ਫੇਰ ਕਿ ਸੀ ਕੋਲ ਆਗਈ ਮੈਡਮ ਬੋਲੀ ਸਰ ਪੈਮੇਂਟ ਆ ਗਈ ਹੈ ਹੁਣ ਤੁਸੀਂ 10000/ ਕੁ ਹਜ਼ਾਰ ਰੁਪਏ ਤੁਸੀ ਹੋਰ ਜਮਾਂ ਕਰਵਾ ਦਿਉ ਫੇਰ ਤੁਸੀ ਮੈਡਮ ਕੋਲ ਜਾ ਸਕਦੇ ਹੋ ਤੇ ਤੁਹਾਡੇ 10000/ ਹਾਜ਼ਰ ਰੁਪਏ ਵਾਪਸ ਹੋ ਜਾਣਗੇ ਮੈ ਬੋਲਿਆ ਹੋਰ ਪੈਸੇ ਕਿਸ ਲਈ ਓ ਬੋਲੀ ਜਿਸ ਮੈਡਮ ਨਾਲ ਅਸੀਂ ਤੁਹਾਡੀ ਗੱਲ ਕਰਵਾਵਾਂ ਗੇ ਉਸ ਨੂੰ ਗੁੱਪਤ ਰੱਖਣ ਲਈ ਤੁਸੀਂ ਆਪਣਾ ਕੰਮ ਕਰਕੇ ਆਜਾਵੋਗੇ ਤੁਹਾਡੀ ਪੈਮੇਂਟ ਵਾਪਸ ਹੋ ਜਾਇਗੀ ਮੇ ਬੋਲਿਆ ਮੈਡਮ ਜੀ ਮੈਂ ਨਹੀ ਕਰਨੀ ਦੋਸਤੀ ਮੇਰੇ ਪੈਸੇ ਵਾਪਸ ਕਰੋ ਮੈਡਮ ਬੋਲੀ ਪੈਸੇ ਵਾਪਸ ਨਹੀਂ ਹੋਣੇ ਮੈ ਬੋਲਿਆ ਪੁਲੀਸ ਵਿੱਚ ਕੰਮਲੇਟ ਕਰਵਾਦੇਵਗਾ ਓ ਬੋਲੀ ਤੁਸੀ ਜੋ ਮਰਜ਼ੀ ਕਰੋ ਪੈਸੇ ਵਾਪਸ ਨਹੀਂ ਹੋਣੇ ਵੀਰੋ ਯੇਹ ਗੱਲ ਬਿਲਕੁਲ ਸਚ ਹੈ ਤੁਸੀ ਵੀ ਕੋਈ ਵੀ ਦੋਸਤੀ ਕਰਨ ਤੋਂ ਪਹਿਲਾਂ ਸੋਚ ਵਿਚਾਰ ਜਰੂਰ ਕਰ ਲੇਨਾ 


टिप्पणियाँ

इस ब्लॉग से लोकप्रिय पोस्ट

गर्मी में खाली पेट सौंफ का पानी पीने से किया होता है | garmi me saunf ka Pani peene ke Fayde

ਬਿਜਲੀ ਦੀ 600 ਯੂਨਿਟ ਮਾਫ਼ ਹੋਣ ਦੇ ਬਾਵਜ਼ੂਦ ਵੀ ਬਿਜਲੀ ਚੋਰੀ ਹੋ ਰਹੀ ਹੈ।

कुत्ते घास क्यों खाता है जानिए? Why do dogs eat grass!